ਅੰਮ੍ਰਿਤਸਰ ਕਸਟਮ ਚੌਂਕ ਵਿਖੇ ਅੱਜ ਇੱਕ ਹਾਈ ਵੋਲਟੇਜ ਡਰਾਮਾ ਉਸ ਸਮੇਂ ਹੋਇਆ, ਜਦੋਂ ਇੱਕ ਨਿਹੰਗ ਸਿੰਘ ਵੱਲੋ ਗੁਰਦਵਾਰਾ ਟਹਿਲਾ ਸਾਹਿਬ ਦੀ ਬੈਲੈਰੋ ਗੱਡੀ ਚਲਾ ਰਿਹਾ ਸੀ ਤੇ ਉਸ ਵੱਲੋ ਕਸਟਮ ਚੌਂਕ ਵਿੱਚ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ, ਪਰ ਵਾਇਰਲੈਸ ਰਾਹੀਂ ਅਗਲੇ ਚੌਂਕ ਨੂੰ ਸੂਚਨਾ ਦਿੱਤੀ ਗਈ ਅਤੇ ਅਗਲੇ ਚੌਂਕ ਵਿੱਚ ਪੁਲਿਸ ਨੇ ਨਿਹੰਗ ਨੂੰ ਘੇਰ ਲਿਆ।
.
Nihang Singh did such a thing that the police got behind him, see the high-voltage drama.
.
.
.
#NihangSingh #Amritsar #Collision
~PR.182~